ਹਮਸਫ਼ਰ ਦਾ ਲਾਡਲਾ ਹੋਣਾ ਨਸੀਬਾਂ ਦੀ ਗੱਲ ਹੁੰਦੀ ਹੈ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ‘ਚ ਪਰ ਯਕੀਨ ਕਰੀ,
ਕਦਰ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਨੀ ਮਿਲਦਾ
ਇਸ਼ਕ ਅਗਰ ਬੰਦਗੀ ਹੈ ਤੋ ਮਾਫ਼ ਕਿਜੀਏਗਾ ਸਾਹਿਬ
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਪਰ ਤੇਰੇ ਸਾਹਮਣੇ ਆ ਕੇ ਅੱਜ ਵੀ ਅੱਖਾ ਭਰ ਆਉਦੀਆਂ ਨੇ
ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ.
ਕਦੇ ਨਹੀ ਮਿਟਣੀ ਜੋ ਮੇਰੇ ਦਿਲ ਤੇ ਤੂੰ ਲੋ ਲੀਕ ਆ
ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾਂ ਉਚਾਈ ਤੱਕ ਲੈਕੇ ਜਾਂਦੀਆਂ ਹਨ
ਤੁਸੀ ਭਾਂਵੇ ਕਿੰਨੇ punjabi status ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ
ਪਰ ਕਾਮਯਾਬੀ ਮਿਲ ਹੀ ਜਾਂਦੀ ਮੇਹਨਤ ਦੇ ਜ਼ੋਰ ਤੇ